Username or EmailID: Remember Me

Blog: ਅੱਜ ਵੀ 'ਜੀਤ ਗਿੱਲ' ਨੂ ਤੁਰਦੇ ਤੁਰਦੇ ਦਿਸੇ ਤੇਰਾ ਪਰਛਾਵਾ ਨਾਲ ...

Category: Poems, Sheyers           Views: 1335 times

ਆਪਣੀਆ ਖੁਸੀਆ ਆਪਣੇ ਹਾਸੇ ਤੇਰੀ ਚੋਲੀ ਪਾ ਚਲਾਂ ਹਾ,
ਜਾ ਨੇ ਵੈਰਨੇ ਵਸਦੀ ਰਹੇ ਤੂ, ਮੈ ਤਾ ਠੋਕਰ ਖਾ ਚਲਾਂ ਹਾ ...
ਫਿਰ ਵੀ ਰਿਸਤੇ ਟੁਟ ਨੀ ਸਕਦੇ ਕੁਜ ਲੋਕਾਂ ਕੁਜ ਥਾਵਾ ਨਾਲ,
ਅੱਜ ਵੀ 'ਜੀਤ ਗਿੱਲ' ਨੂ ਤੁਰਦੇ ਤੁਰਦੇ ਦਿਸੇ ਤੇਰਾ ਪਰਛਾਵਾ ਨਾਲ ...

jeetgill 's Blogs
Added By:
About Blog:
Tags: